तू सांभ लिया जोगिया

IMG 20220912 WA0057

अग लगी जदों मेरी कखा दी कुली अंदर,
ओह रज रज के धुना सेक्दे रहे,
जीवे खोल सी किसे मदारी दा,
इंज खड़े तमाशा वेखदे रहे,
मेरी हर हशरत सड़के राख होई,
होई राख वी पैरा नाल कुरेददे रहे,
शरीर जख्मी सी रूह तड़फड़ी सी,
मेनू फेर वी बाज़ार च वेच्दे रहे,
गुरजीत गौतम जिह्ना तेनु मारेया ऐ,
इक वक़्त सी ओह तेनु मथा टेकदे रहे,

मूल पाया साडा जोगी ने,
गल लाया सहनु जोगी ने,
तू सांभ लिया जोगियां नही ते रुल गए सी,
एह दुनिया दे लोकी जान नु तुल गये सी,
तू सांब लिया जोगियां…….

वादे तोड़े कइयां ने,
कइयां दिल मेरा तोडेया सी,
ओह दर ते खड़े इस मंगते नु,
ओहना दबके मार के मोड़ेया सी,
ओह होंसले सारे हंजू बनके डुल गये सी,
तू सांब लिया जोगियां…….

तेरी दुनिया विच गरीबा ते,
जने खने आ रोहब ज्मौंदे ने,
जिउंदे दी पूत कोई पुछदा न,
लाशा नु खुभ स्जौन्दे ने,
धर्म कर्म  दियां गलना,
सब सुन भूल गए सी,
तू सांब लिया जोगियां……..

इक ढंग रोटी इक ढंग पानी,
इक ढंग भुखेया सो लेना,
जदो हलाता तंग कर देना,
इकलेया बह के रो लेना,
मुसीबता वाली,
झखड सारे झूल गए सी,
तू सांब लिया जोगियां…….

ऐसी नजर मारी गोतम ते,
गल विच संगली पा छड़ी,
डरदी डरदी लुक जांदी सी,
अज नचन नु ला छड़ी,
तेरे प्यार विच नची,
मुकदर खुल गये सी,
तू सांब लिया जोगियां…….

ਅੱਗ ਲੱਗੀ ਜਦੋਂ ਮੇਰੀ, ਕੱਖਾਂ ਦੀ ਕੁੱਲੀ ਅੰਦਰ,
ਉਹ ਰੱਜ ਰੱਜ ਕੇ, ਧੂਣਾ ਸੇਕਦੇ ਰਹੇ l
ਜਿਵੇਂ ਖੇਲ ਸੀ ਕਿਸੇ, ਮਦਾਰੀ ਦਾ,
ਇੰਝ ਖੜੇ ਤਮਾਸ਼ਾ, ਵੇਖਦੇ ਰਹੇ l
ਮੇਰੀ ਹਰ ਹਸਰਤ, ਸੜ੍ਹਕੇ ਰਾਖ਼ ਹੋਈ,
ਹੋਈ ਰਾਖ਼ ਵੀ ਪੈਰਾਂ ਨਾਲ, ਕੁਰੇਦਦੇ  ਰਹੇ l
ਸਰੀਰ ਜ਼ਖਮੀ ਸੀ, ਰੂਹ ਤੜਫਦੀ ਸੀ,
ਮੈਨੂੰ ਫੇਰ ਵੀ ਬਜ਼ਾਰ ‘ਚ, ਬੇਚਦੇ ਰਹੇ l
ਗੁਰਜੀਤ ਗੌਤਮ, ਜਿਹਨਾਂ ਤੈਨੂੰ ਮਾਰਿਆ ਏ,
ਇੱਕ ਵਕਤ ਸੀ ਓਹ ਤੈਨੂੰ, ਮੱਥਾ ਟੇਕਦੇ ਰਹੇ ll

ਮੁੱਲ ਪਾਇਆ ਸਾਡਾ ਜੋਗੀ ਨੇ,
ਗਲ਼ ਲਾਇਆ ਸਾਨੂੰ ਜੋਗੀ ਨੇ xll
ਤੂੰ ਸਾਂਭ ਲਿਆ ਜੋਗੀਆ, ਨਹੀਂ ਤੇ ਰੁੱਲ ਗਏ ਸੀ ll
ਏਹ ਦੁਨੀਆਂ ਦੇ ll ਲੋਕੀਂ ਜਾਨ ਨੂੰ, ਤੁੱਲ ਗਏ ਸੀ,
ਤੂੰ ਸਾਂਭ ਲਿਆ ਜੋਗੀਆ,,,,,,,,,,,,,,,,,,

ਵਾਅਦੇ ਤੋੜੇ, ਕਈਆਂ ਨੇ,
”ਕਈਆਂ ਦਿਲ ਮੇਰਾ, ਤੋੜਿਆਂ ਸੀ” l
ਓਹ ਦਰ ਤੇ ਖੜੇ, ਇਸ ਮੰਗਤੇ ਨੂੰ,
”ਓਹਨਾ ਦੱਬਕੇ ਮਾਰ ਕੇ, ਮੋੜਿਆ ਸੀ” l
ਓਹ ਹੌਂਸਲੇ ll ਸਾਰੇ,
ਹੰਝੂ ਬਣਕੇ ਡੁੱਲ੍ਹ ਗਏ ਸੀ,
ਤੂੰ ਸਾਂਭ ਲਿਆ ਜੋਗੀਆ,,,,,,,,,,,,,,,,,,

ਤੇਰੀ ਦੁਨੀਆਂ ਵਿੱਚ, ਗਰੀਬਾਂ ਤੇ,
”ਜਣੇ ਖਣੇ ਆ, ਰੋਹਬ ਜਮਾਉਂਦੇ ਨੇ” l
ਜਿਓਂਦੇ ਦੀ ਪੱਤ, ਕੋਈ ਪੁੱਛਦਾ ਨਾ,
”ਲਾਸ਼ਾਂ ਨੂੰ ਖੂਬ, ਸਜਾਉਂਦੇ ਨੇ” l
ਧਰਮ ਕਰਮ ਦੀਆਂ ll ਗੱਲਾਂ,
ਸਭ ਸੁਣ ਭੁੱਲ ਗਏ ਸੀ,
ਤੂੰ ਸਾਂਭ ਲਿਆ ਜੋਗੀਆ,,,,,,,,,,,,,,,,,,

ਇੱਕ ਡੰਗ ਰੋਟੀ, ਇੱਕ ਡੰਗ ਪਾਣੀ,
”ਇੱਕ ਡੰਗ ਭੁਖਿਆਂ, ਸੌਂ ਲੈਣਾ” l
ਜਦੋਂ ਹਲਾਤਾਂ, ਤੰਗ ਕਰ ਦੇਣਾ,
”ਇਕੱਲਿਆਂ ਬਹਿ ਕੇ ਰੋ ਲੈਣਾ” l
ਮੁਸੀਬਤਾਂ ll ਵਾਲੇ,
ਝੱਖੜ ਸਾਰੇ, ਝੁੱਲ ਗਏ ਸੀ,
ਤੂੰ ਸਾਂਭ ਲਿਆ ਜੋਗੀਆ,,,,,,,,,,,,,,,,,,

ਐਸੀ ਨਜ਼ਰ, ਮਾਰੀ ਗੌਤਮ ਤੇ,
”ਗਲ਼ ਵਿੱਚ ਸੰਗਲੀ, ਪਾ ਛੱਡੀ” l
ਡਰਦੀ ਡਰਦੀ, ਲੁੱਕ ਜਾਂਦੀ ਸੀ,
”ਅੱਜ ਨੱਚਣ ਨੂੰ, ਲਾ ਛੱਡੀ” l
ਤੇਰੇ ਪਿਆਰ ਵਿੱਚ ll ਨੱਚੀ,
ਮੁਕੱਦਰ ਖੁੱਲ ਗਏ ਸੀ,
ਤੂੰ ਸਾਂਭ ਲਿਆ ਜੋਗੀਆ,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

अग लगी जदों मेरी कखा दी कुली अंदर,
ओह रज रज के धुना सेक्दे रहे,
जीवे खोल सी किसे मदारी दा,
इंज खड़े तमाशा वेखदे रहे,
मेरी हर हशरत सड़के राख होई,
होई राख वी पैरा नाल कुरेददे रहे,
शरीर जख्मी सी रूह तड़फड़ी सी,
मेनू फेर वी बाज़ार च वेच्दे रहे,
गुरजीत गौतम जिह्ना तेनु मारेया ऐ,
इक वक़्त सी ओह तेनु मथा टेकदे रहे,

मूल पाया साडा जोगी ने,
गल लाया सहनु जोगी ने,
तू सांभ लिया जोगियां नही ते रुल गए सी,
एह दुनिया दे लोकी जान नु तुल गये सी,
तू सांब लिया जोगियां…….

वादे तोड़े कइयां ने,
कइयां दिल मेरा तोडेया सी,
ओह दर ते खड़े इस मंगते नु,
ओहना दबके मार के मोड़ेया सी,
ओह होंसले सारे हंजू बनके डुल गये सी,
तू सांब लिया जोगियां…….

तेरी दुनिया विच गरीबा ते,
जने खने आ रोहब ज्मौंदे ने,
जिउंदे दी पूत कोई पुछदा न,
लाशा नु खुभ स्जौन्दे ने,
धर्म कर्म  दियां गलना,
सब सुन भूल गए सी,
तू सांब लिया जोगियां……..

इक ढंग रोटी इक ढंग पानी,
इक ढंग भुखेया सो लेना,
जदो हलाता तंग कर देना,
इकलेया बह के रो लेना,
मुसीबता वाली,
झखड सारे झूल गए सी,
तू सांब लिया जोगियां…….

ऐसी नजर मारी गोतम ते,
गल विच संगली पा छड़ी,
डरदी डरदी लुक जांदी सी,
अज नचन नु ला छड़ी,
तेरे प्यार विच नची,
मुकदर खुल गये सी,
तू सांब लिया जोगियां…….

ਅੱਗ ਲੱਗੀ ਜਦੋਂ ਮੇਰੀ, ਕੱਖਾਂ ਦੀ ਕੁੱਲੀ ਅੰਦਰ,
ਉਹ ਰੱਜ ਰੱਜ ਕੇ, ਧੂਣਾ ਸੇਕਦੇ ਰਹੇ l
ਜਿਵੇਂ ਖੇਲ ਸੀ ਕਿਸੇ, ਮਦਾਰੀ ਦਾ,
ਇੰਝ ਖੜੇ ਤਮਾਸ਼ਾ, ਵੇਖਦੇ ਰਹੇ l
ਮੇਰੀ ਹਰ ਹਸਰਤ, ਸੜ੍ਹਕੇ ਰਾਖ਼ ਹੋਈ,
ਹੋਈ ਰਾਖ਼ ਵੀ ਪੈਰਾਂ ਨਾਲ, ਕੁਰੇਦਦੇ  ਰਹੇ l
ਸਰੀਰ ਜ਼ਖਮੀ ਸੀ, ਰੂਹ ਤੜਫਦੀ ਸੀ,
ਮੈਨੂੰ ਫੇਰ ਵੀ ਬਜ਼ਾਰ ‘ਚ, ਬੇਚਦੇ ਰਹੇ l
ਗੁਰਜੀਤ ਗੌਤਮ, ਜਿਹਨਾਂ ਤੈਨੂੰ ਮਾਰਿਆ ਏ,
ਇੱਕ ਵਕਤ ਸੀ ਓਹ ਤੈਨੂੰ, ਮੱਥਾ ਟੇਕਦੇ ਰਹੇ ll

ਮੁੱਲ ਪਾਇਆ ਸਾਡਾ ਜੋਗੀ ਨੇ,
ਗਲ਼ ਲਾਇਆ ਸਾਨੂੰ ਜੋਗੀ ਨੇ xll
ਤੂੰ ਸਾਂਭ ਲਿਆ ਜੋਗੀਆ, ਨਹੀਂ ਤੇ ਰੁੱਲ ਗਏ ਸੀ ll
ਏਹ ਦੁਨੀਆਂ ਦੇ ll ਲੋਕੀਂ ਜਾਨ ਨੂੰ, ਤੁੱਲ ਗਏ ਸੀ,
ਤੂੰ ਸਾਂਭ ਲਿਆ ਜੋਗੀਆ,,,,,,,,,

ਵਾਅਦੇ ਤੋੜੇ, ਕਈਆਂ ਨੇ,
”ਕਈਆਂ ਦਿਲ ਮੇਰਾ, ਤੋੜਿਆਂ ਸੀ” l
ਓਹ ਦਰ ਤੇ ਖੜੇ, ਇਸ ਮੰਗਤੇ ਨੂੰ,
”ਓਹਨਾ ਦੱਬਕੇ ਮਾਰ ਕੇ, ਮੋੜਿਆ ਸੀ” l
ਓਹ ਹੌਂਸਲੇ ll ਸਾਰੇ,
ਹੰਝੂ ਬਣਕੇ ਡੁੱਲ੍ਹ ਗਏ ਸੀ,
ਤੂੰ ਸਾਂਭ ਲਿਆ ਜੋਗੀਆ,,,,,,,,,

ਤੇਰੀ ਦੁਨੀਆਂ ਵਿੱਚ, ਗਰੀਬਾਂ ਤੇ,
”ਜਣੇ ਖਣੇ ਆ, ਰੋਹਬ ਜਮਾਉਂਦੇ ਨੇ” l
ਜਿਓਂਦੇ ਦੀ ਪੱਤ, ਕੋਈ ਪੁੱਛਦਾ ਨਾ,
”ਲਾਸ਼ਾਂ ਨੂੰ ਖੂਬ, ਸਜਾਉਂਦੇ ਨੇ” l
ਧਰਮ ਕਰਮ ਦੀਆਂ ll ਗੱਲਾਂ,
ਸਭ ਸੁਣ ਭੁੱਲ ਗਏ ਸੀ,
ਤੂੰ ਸਾਂਭ ਲਿਆ ਜੋਗੀਆ,,,,,,,,,

ਇੱਕ ਡੰਗ ਰੋਟੀ, ਇੱਕ ਡੰਗ ਪਾਣੀ,
”ਇੱਕ ਡੰਗ ਭੁਖਿਆਂ, ਸੌਂ ਲੈਣਾ” l
ਜਦੋਂ ਹਲਾਤਾਂ, ਤੰਗ ਕਰ ਦੇਣਾ,
”ਇਕੱਲਿਆਂ ਬਹਿ ਕੇ ਰੋ ਲੈਣਾ” l
ਮੁਸੀਬਤਾਂ ll ਵਾਲੇ,
ਝੱਖੜ ਸਾਰੇ, ਝੁੱਲ ਗਏ ਸੀ,
ਤੂੰ ਸਾਂਭ ਲਿਆ ਜੋਗੀਆ,,,,,,,,,

ਐਸੀ ਨਜ਼ਰ, ਮਾਰੀ ਗੌਤਮ ਤੇ,
”ਗਲ਼ ਵਿੱਚ ਸੰਗਲੀ, ਪਾ ਛੱਡੀ” l
ਡਰਦੀ ਡਰਦੀ, ਲੁੱਕ ਜਾਂਦੀ ਸੀ,
”ਅੱਜ ਨੱਚਣ ਨੂੰ, ਲਾ ਛੱਡੀ” l
ਤੇਰੇ ਪਿਆਰ ਵਿੱਚ ll ਨੱਚੀ,
ਮੁਕੱਦਰ ਖੁੱਲ ਗਏ ਸੀ,
ਤੂੰ ਸਾਂਭ ਲਿਆ ਜੋਗੀਆ,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Share on whatsapp
Share on facebook
Share on twitter
Share on pinterest
Share on telegram
Share on email

Leave a Reply

Your email address will not be published. Required fields are marked *